Tuesday 13 September 2011

boy:ਆਰੀ ਆਰੀ ਆਰੀ `ਪ੍ਰੀਤੋ ਬਾਪੂ ਦੀ` COLLEGE ਆਉਂਦੀ AASHQI ਕਰਨ ਦੀ ਮਾਰੀ ,,,,ਪਹਿਲਾਂ ਲੱਭਿਆ "bULLET " ਵਾਲਾ , ਹੁਣ ਲੱਭਦੀ ਫਿਰੇ SAFARI___

girl:aari aari aari ehna mundia nu na aave tod nibhauni yaari,,,nit navi kudi nu perpose launde,,, ehna mundia di mat aashqi ne maari............

boy:ਨਾ ਫੈਸ਼ਨ ਹੁੰਦਾ ਨਾ ਫੈਸ਼ਨ ਦੀਆਂ ਰੁੱਤਾਂ ਹੁੰਦੀਆਂ,,,,,,,,, ਕੁੜੀਆਂ ਦੀ ਆਕੜ ਮੁੱਕ ਜਾਣੀ ਸੀ ਜੇ ਇਹਨਾਂ ਦੀਆਂ ਮੁੱਛਾਂ ਹੁੰਦੀਆਂ.......

girl:na aashiq hune je na aashqia hundia,,,,,,kive munde marad kahaunde je ehna dia na musha hundia.......

boy:ਬਾਰੀ ਬਰਸੀ ਖਟਣ ਗਿਆ ਸੀ___
ਖਟ ਖਟ ਕੇ ਲਿਆਦੀ KuRi KuWaRI___
Yaar Ho GaYA coMMITTEd ni Tu HuN Na purpoSe MaRi___

girl:baari barsi khatan gaya c ,,,,,
khat khat k liandi aari,,,
cheti he SINGLE hoju na aave tainu tor nibhauni yaari................

boy:ਅੱਜ
ਆਖਾਂ ਵਾਰਿਸ ਸ਼ਾਹ ਨੂੰ ਤੂੰ ਕਬਰਾਂ ਵਿਚੋਂ ਬੋਲ_____ਤੇ ਆਹ ਜਾਹਲੀ ਬਣੀਆਂ ਹੀਰਾਂ ਨੂੰ
ਲੈਜਾ ਆਪਣੇ ਕੋਲ..!!!

girl:aj aakhan waris shah nu kite kabra vicho bol ,,,, tehna mundia di band akal de taale khol...

boy:ਟ ਦੀ ਮੱਤ ਤਾ ਸਰਕਾਰ ਨੇ ਮਾਰ ਤੀ,,,, ਤੇ ਤੂੰ ਆਸ਼ਕੀ ਕਰਨ ਨੂ ਕਿਹਨੀ ਏ,,, ਨੀ ਇੱਕ
ਤਾ ਝੋਨੇ ਦਾ ਝਾੜ ਘੱਟ ਗਿਆ,,,, ਉੱਤੋ ਤੂੰ ਵੀ ਸਿਰ ਖਾਨੀ ਰਿਹਨੀ
ਏ........!!!!

girl:sarkaar ne punjab nu karjai karta,,,te tu aashqi maarda rehanda e,,,
dimaag ta tere kol haiga ne,,,,, bas mere sir te ilzaam dharda rehanda e........................

boy:ਬਈ ਬਾਮਹਣੀ ਨੇ ਜੱਟ ਪੱਟਿਆ,

ਪੱਟਿਆ ਸਕੀਮਾ ਲਾ ਕੇ,

ਬੁਲਟ ਤੇ ਜਾਦੇ ਨੂੰ _______
...ਸਿੱਟ ਲਿਆ ਨਾਲ ਟਕਰਾਕੇ,

ਫਿਰ ਪਾ ਤਾ ਪੰਗਾ ਬਈ,

ਉੱਚੀ ਉੱਚੀ ਰੋਲਾ ਪਾ ਕੇ,

ਜੱਟ ਵੀ ਨਿੱਕਲ ਗਿਆ,ਬਾਮਹਣੀ ਦੇ ਥੱਪੜ ਲਾ ਕੇ_


girl:munde ne kudi patai,

patai sakeema laake,

jado v kudi gali cho langdi,,

aa janda saahmne kaali ainak laake,,

jado kudi ohde te maran lag pai 

ohnu kehanda aavdi choti behan fasade.......

No comments:

Post a Comment